 |
à©´****ਵਾਹਿਗà©à¨°à©‚ ਜੀ ਕਾ ਖਾਲਸਾ ਵਾਹਿਗà©à¨°à©‚ ਜੀ ਕੀ ਫਤਹਿ*******à©´
ਤੀਰ ਵਾਲੇ ਬਾਪੂ ਨੂੰ-----
"ਮੇਰੀ ਕੌਮ ਦੀਆਂ ਮਹਿਫ਼ਲਾਂ ਸà©à©°à¨¨à©€à¨†à¨‚ ਜੋ
ਤੇਰੀ ਗੈਰ-ਹਾਜ਼ਰੀ ਕਰਨ ਬਿਆਨ ਬਾਪੂ
ਕੌਮ ਵੱਖਰੀ,ਸੰਸਕਾਰ,ਠ¸à©±à¨à¨¿à¨†à¨šà¨¾à¨° ਵੱਖਰਾ
ਪੈ ਗਈ ਖਤਰੇ ਕਿਉਂ ਫੇਰ ਵੀ ਪਛਾਣ ਬਾਪੂ"
"ਆਜਾ ਬਾਬਾ ਤੂੰ ਅੱਜ ਫੇਰ ਤੀਰ ਫੜਕੇ
ਤੇਰੇ ਸਾਹੀਂ ਅਸੀਂ ਲਵਾਂਗੇ ਸਾਹ ਬਾਪੂ
ਜੋ ਚਾੜੀਆਂ à¨à¨¾à¨œà©€à¨†à¨‚ ਬਿਪਰਾਂ ਨੇ
ਇੱਕ ਵਾਰ ਹੀ ਦਿਆਂਗੇ ਲਾਹ ਬਾਪੂ"
"ਹੱਥ ਤੀਰ ਫੜਕੇ ਜਦੋਂ ਤੂੰ ਗਰਜ਼ ਮਾਰੇਂ
ਮੇਰਾ ਹਰ ਇੱਕ ਪੂਰਾ ਖਵਾਬ ਹੋਜੇ
ਸਾਰੇ ਸੰਗਲ ਗà©à¨²à¨¾à¨®à©€ ਦੇ ਟà©à©±à¨Ÿ ਜਾਵਣ
ਪੰਥ ਖ਼ਾਲਸਾ ਫੇਰ ਅਜਾਦ ਹੋਜੇ"
"ਬੱਸ ਆਜਾ ਹà©à¨£ ਹੋਰ ਨਾਂ ਮੰਗ ਕੋਈ
ਇੱਕ-ਇੱਕ ਜਖ਼ਮ ਦਾ ਲੈ ਲਵਾਂਗੇ ਹਿਸਾਬ ਬਾਪੂ
ਗੱਦਾਰਾਂ,ਮੱਕਾ� �ਾਂ,ਸਰਕਾਰਾਂ ਦੇ ਵਿੱਚ ਘਿਰਿਆ
ਤੈਨੂੰ ਉਡੀਕਦਾ ਅੱਜ ਪੰਜਾਬ ਬਾਪੂ"........
ਮੈ ਸ਼ਰੀਰ ਦੇ ਮਰਨ ਨੂੰ ਮੋਤ ਨਹੀ ਿਗਂਣਦਾ
ਮੈ ਜ਼ਮੀਰ ਦੇ ਮਰਨ ਨੂੰ ਮੋਤ ਿਗਂਣਦਾ ਹਾਂ| "
"ਜਿਉਣਾ ਅਣੱਖ ਨਾਲ, ਮਰਨਾ ਧਰਮ ਵਾਸਤੇ.."
ਸਂਤ ਜਰਨੈਲ ਿਸੰਘ ਜੀ ਖਾਲਸਾ ਿà¨à©°à¨¨à¨¡à¨°à¨¾à¨‚ ਵਾਲੇ
ਵਕਤ ਬਦਲਿਆ ਤੇ ਸਮੇਂ ਵੀ ਕਈ ਬਦਲੇ
ਬਦਲ ਗਠਕਈ ਸਮਾਂ ਬਦਲਾਉਣ ਵਾਲੇ।
ਘੋਰ ਸਮੇਂ ਦੇ ਘੇਰ ਨੇ ਕਈ ਘੇਰੇ
ਘੋਰ ਸਮੇਂ ਨੂੰ ਘੇਰ ਕੇ ਲਿਆਉਣ ਵਾਲੇ।
ਓ ਜਿਹੜੀ ਕੌਮ ਕਦੇ à¨à©à©±à¨² ਦੀ ਨਾ ਸ਼ਹੀਦਾਂ ਨੂੰ...
ਓਹ ਕੌਮ ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ!
ਕੌਣ ਜੰਮਿਆ ਸਾਨੂੰ ਜੋ ਮੇਟ ਸਕਦੇ...
ਓ ਕੌਮ ਜੰਮਿਆ ਸਾਨੂੰ ਜੋ ਮੇਟ ਸਕਦੇ...
"ਮਿਟ ਜਾਣਗੇ ਸਾਨੂੰ ਮਿਟਾਉਣ ਵਾਲੇ...!!"
ਮੇਰਾ à¨à¨¿à©°à¨¡à¨°à¨¾à¨‚ਵਾਲਾ ਸੂਰਮਾ, ਉਹ ਕਲਗੀਧਰ ਦਾ ਲਾਲ
ਉਹਨੇ ਪਾਈ ਸ਼ਹੀਦੀ ਹੱਸ ਕੇ, ਉਹਦਾ ਵੱਖਰਾ ਜਾਹੋ ਜਲਾਲ
ਸਿੰਘਾਂ ਹੱਸ ਫੈਲਾਈਆਂ ਛਾਤੀਆਂ, ਦਿੱਤੇ ਤੋਪਾਂ ਦੇ ਮੂੰਹ ਮੋੜ
ਉਥੇ ਖੂਨ ਹਿੰਦ ਦੀ ਫੌਜ ਦਾ, ਦਿੱਤਾ ਨਿੰਬੂ ਵਾਂਗ ਨਿਚੋੜ
ਇਕ ਜਨਰਲ ਸਿੰਘ ਸà©à¨¬à©‡à¨— ਸੀ, ਸੂਰਮਾ ਬੜਾ ਦਲੇਰ
ਉਹਨੇ ਚà©à¨£ ਚà©à¨£ ਵੈਰੀ ਮਾਰ ’ਤੇ, ਉਹ ਕਲਗੀਧਰ ਦਾ ਸ਼ੇਰ
ਉਹਦੇ ਹੱਥ ਵਿਚ ਫੌਜ ਪੰਜਾਬ ਦੀ, ਸੰਤਾਂ ਨੇ ਦਿੱਤੀ ਕਮਾਨ
ਉਹਨੇ ਹੱਸ ਕੇ ਖਾਧੀਆਂ ਗੋਲੀਆਂ, ਹੱਸ ਕੇ ਦਿੱਤੀ ਜਾਨ
ਜਾਲਮਾਂ ਢਾਹ ’ਤਾ ਤਖ਼ਤ ਅਕਾਲ ਨੂੰ, ਇਥੇ ਰੱਜ-ਰੱਜ ਕੀਤੇ ਫਾਇਰ
ਸਿਰ ਦੇਣਾ ਤੇ ਮੂਹੋ ਨਾ ਸੀ ਕਰਨੀ,
ਇਹ ਹੈ ਮੌਤ ਦੇ ਨਾਲ ਰੀਤ ਸਾਡੀ ।
ਜਿਊਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ,
ਬੰਦ ਬੰਦ ਕਟਵਾਉਣਾ ਤਾਂ ਹੈ ਰੀਤ ਸਾਡੀ
ਸ਼ਸਤà©à¨° ਨਾਮ ਮਾਲਾ
à©´ ਸà©à¨°à©€ ਵਾਹਿਗà©à¨°à©‚ ਜੀ ਕੀ ਫਤਹ ॥
ਅਥ ਸà©à¨°à©€ ਸ਼ਸਤà©à¨° ਨਾਮ ਮਾਲਾ ਪà©à¨°à¨¾à¨£ ਲਿਖਯਤੇ ॥
ਸà©à¨°à©€ à¨à¨—ਉਤੀ ਜੀ ਸਹਾਇ ॥ ਪਾਤਿਸ਼ਾਹੀ ॥੧੦॥
ਦੋਹਰਾ ॥
ਸਾਂਗ ਸਰੋਹੀ ਸੈਫ ਅਸ ਤੀਰ ਤà©à¨ªà¨• ਤਲਵਾਰ ॥ ਸੱਤà©à¨°à¨¾à¨‚ਤਕ ਕਵਚਾਂਤਿ ਕਰ ਕਰੀਠਰੱਛ ਹਮਾਰ ॥੧॥
ਅਸ ਕà©à¨°à¨¿à¨ªà¨¾à¨¨ ਧਾਰਾਧਰੀ ਸੈਲ ਸੂਫ ਜਮਦਾਢ ॥ ਕਵਚਾਂਤਕ ਸੱਤà©à¨°à¨¾à¨‚ਤ ਕਰ ਤੇਗ ਤੀਰ ਧਰਬਾਢ ॥੨॥
ਅਸ ਕà©à¨°à¨¿à¨ªà¨¾à¨¨ ਖੰਡੋ ਖੜਗ ਤà©à¨ªà¨• ਤਬਰ ਅਰ੠ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
ਤੀਰ ਤà©à¨¹à©€ ਸੈਹਥੀ ਤà©à¨¹à©€ ਤà©à¨¹à©€ ਤਬਰ ਤਲਵਾਰ ॥ ਨਾਮ ਤਿਹਾਰੋ ਜੋ ਜਪੈ à¨à¨ ਸਿੰਧ à¨à¨µ ਪਾਰ ॥੪॥
ਕਾਲ ਤà©à¨¹à©€ ਕਾਲੀ ਤà©à¨¹à©€ ਤà©à¨¹à©€ ਤੇਗ ਅਰ੠ਤੀਰ ॥ ਤà©à¨¹à©€ ਨਿਸ਼ਾਨੀ ਜੀਤ ਕੀ ਆਜ੠ਤà©à¨¹à©€ ਜਗਬੀਰ ॥੫॥
ਤà©à¨¹à©€ ਸੂਲ ਸੈਹਥੀ ਤਬਰ ਤੂੰ ਨਿਖੰਗ ਅਰ੠ਬਾਨ ॥ ਤà©à¨¹à©€ ਕਟਾਰੀ ਸੇਲ ਸਠਤà©à¨®à¨¹à©€ ਕਰਦ ਕà©à¨°à¨¿à¨ªà¨¾à¨¨ ॥੬॥
ਸ਼ਸਤà©à¨° ਅਸਤà©à¨° ਤà©à¨®à¨¹à©€ ਸਿਪਰ ਤà©à¨®à¨¹à©€ ਕਵਚ ਨਿਖੰਗ ॥ ਕਵਚਾਂਤਕ ਤà©à¨®à¨¹à©€ ਬਨੇ ਤà©à¨® ਬਯਾਪਕ ਸਰਬੰਗ ॥à©à¥¥
ਸà©à¨°à©€ ਤੂੰ ਸਠਕਾਰਨ ਤà©à¨¹à©€ ਤੂੰ ਬਿੱਦਯਾ ਕੋ ਸਾਰ ॥ ਤà©à¨® ਸਠਕੋ ਉਪਰਾਜਹੀ ਤà©à¨®à¨¹à©€ ਲੇਹ੠ਉਬਾਰ ॥੮॥
ਤà©à¨®à¨¹à©€ ਦਿਨ ਰਜਨੀ ਤà©à¨¹à©€ ਤà©à¨®à¨¹à©€ ਜੀਅਨ ਉਪਾਇ ॥ ਕਉਤਕ ਹੇਰਨ ਕੇ ਨਮਿਤ ਤਿਨ ਮੋ ਬਾਦ ਬਢਾਇ ॥੯॥
ਅਸ ਕà©à¨°à¨¿à¨ªà¨¾à¨¨ ਖੰਡੋ ਖੜਗ ਸੈਫ ਤੇਗ ਤਰਵਾਰ ॥ ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ ॥੧੦॥
ਤà©à¨¹à©€ ਕਟਾਰੀ ਦਾੜà©à¨¹ ਜਮ ਤੂੰ ਬਿਛੂਓ ਅਰ੠ਬਾਨ ॥ ਤੋ ਪਤਿ ਪਦ ਜੇ ਲੀਜੀਠਰੱਛ ਦਾਸ ਮà©à¨¹à¨¿ ਜਾਨ੠॥੧੧॥
ਬਾਂਕ ਬੱਜà©à¨° ਬਿਛੂਓ ਤà©à¨¹à©€ ਤਬਰ ਤਰਵਾਰ ॥ ਤà©à¨¹à©€ ਕਟਾਰੀ ਸੈਹਥੀ ਕਰੀਠਰੱਛ ਹਮਾਰ ॥੧੨॥
ਤà©à¨®à©€ ਗà©à¨°à¨œ ਤà©à¨®à¨¹à©€ ਗਦਾ ਤà©à¨®à¨¹à©€ ਤੀਰ ਤà©à¨«à©°à¨— ॥ ਦਾਸ ਜਾਨ ਮੋਰੀ ਸਦਾ ਰੱਛਾ ਕਰੋ ਸਰਬੰਗ ॥੧੩॥
ਛà©à¨°à©€ ਕਲਮ ਰਿਪ ਕਰਦ à¨à¨¨à¨¿ ਖੰਜਰ ਬà©à¨—ਦਾ ਨਾਇ ॥ ਅਰਧ ਰਿਜਕ ਸਠਜਗਤ ਕੋ ਮà©à¨¹à¨¿ ਤà©à¨® ਲੇਹ੠ਬਚਾਇ ॥੧੪॥
ਪà©à¨°à¨¿à¨¥à¨® ਉਪਾਵਹ੠ਜਗਤ ਤà©à¨® ਤà©à¨®à¨¹à©€à¨‚ ਪੰਥ ਬਨਾਇ ॥ ਆਪ ਤà©à¨¹à©€ à¨à¨—ਰਾ ਕਰੋ ਤà©à¨®à¨¹à©€ ਕਰੋ ਸਹਾਇ ॥੧੫॥
ਮੱਛ ਕੱਛ ਬਾਰਾਹ ਤà©à¨® ਤà©à¨® ਬਾਵਨ ਅਵਤਾਰ ॥ ਨਾਰ ਸਿੰਘ ਬਉਧਾ ਤà©à¨¹à©€à¨‚ ਤà©à¨¹à©€à¨‚ ਜਗਤ ਕੋ ਸਾਰ ॥੧੬॥
ਤà©à¨¹à©€à¨‚ ਰਾਮ ਸà©à¨°à©€ ਕà©à¨°à¨¿à¨¸à¨¼à¨¨ ਤà©à¨® ਤà©à¨¹à©€à¨‚ ਬਿਸ਼ਨ ਕੋ ਰੂਪ ॥ ਤà©à¨¹à©€à¨‚ ਪà©à¨°à¨œà¨¾ ਸਠਜਗਤ ਕੀ ਤà©à¨¹à©€à¨‚ ਆਪ ਹੀ à¨à©‚ਪ ॥੧à©à¥¥
ਤà©à¨¹à©€à¨‚ ਬਿਪà©à¨° ਛਤà©à¨°à©€ ਤà©à¨¹à©€à¨‚ ਤà©à¨¹à©€à¨‚ ਰੰਕ ਅਰ੠ਰਾਉ ॥ ਸ਼ਾਮ ਦਾਮ ਅਰ੠ਡੰਡ ਤੂੰ ਤà©à¨®à¨¹à©€ à¨à©‡à¨¦ ਉਪਾਉ ॥੧੮॥
ਸੀਸ ਤà©à¨¹à©€à¨‚ ਕਾਯਾ ਤà©à¨¹à©€à¨‚ ਤੈਂ ਪà©à¨°à¨¾à¨¨à©€ ਕੇ ਪà©à¨°à¨¾à¨¨ ॥ ਤੈਂ ਬਿਦਯਾ ਜਗ ਬਕਤà©à¨° ਹà©à¨‡ ਕਰੇ ਬੇਦ ਬਖਯਾਨ ॥੧੯॥
ਬਿਸਿਖ ਬਾਨ ਧਨà©à¨–ਾਗà©à¨° à¨à¨¨ ਸਰ ਕੈਬਰ ਜਿਹ ਨਾਮ ॥ ਤੀਰ ਖਤੰਗ ਤਤਾਰਚੇ ਸਦਾ ਕਰੋ ਮਮ ਕਾਮ ॥੨੦॥
ਤੈਣੀਰਾਲੈ ਸ਼ਤà©à¨° ਅਰਿ ਮà©à¨°à¨¿à¨— ਅੰਤਕ ਸਸ ਬਾਨ ॥ ਤà©à¨® ਬੈਰਣ ਪà©à¨°à¨¥à¨®à©ˆ ਹਨੋ ਬਹà©à¨°à©‹ ਬਜੈ ਕà©à¨°à¨¿à¨ªà¨¾à¨¨ ॥੨੧॥
ਤà©à¨® ਪਾਟਸ ਪਾਸੀ ਪਰਸ ਪਰਮ ਸਿੰਧ ਕੀ ਖਾਨ ॥ ਤੇ ਜਗ ਕੇ ਰਾਜਾ à¨à¨ ਦੀਅ ਤਵ ਜਿਹ ਬਰਦਾਨ ॥੨੨॥
ਸੀਸ ਸ਼ਤà©à¨° ਅਰਿ ਅਰਿਆਰ ਅਸਿ ਖੰਡੋ ਖੜਗ ਕà©à¨°à¨¿à¨ªà¨¾à¨¨ ॥ ਸ਼ਕà©à¨° ਸà©à¨°à©‡à¨¸à¨° ਤà©à¨® ਕੀਯੋ à¨à¨—ਤਿ ਆਪà©à¨¨à©‹ ਜਾਨ ॥੨੩॥
ਜਮਧਰ ਜਮਦਾੜਾ ਜਬਰ ਜੋਧਾਂਤਕ ਜਿਹ ਨਾਇ ॥ਲੂਟ ਕੂਟ ਲੀਜਤ ਤਿਨੈ ਜੇ ਬਿਨ ਬਾਂਧੇ ਜਾਇ ॥੨੪॥
ਬਾਂਕ ਬਜà©à¨° ਬਿਛੂਓ ਬਿਸਿਖਿ ਬਿਰਹਬਾਨ ਸਠਰੂਪ ॥ ਜਿਨ ਕੋ ਤà©à¨® ਕਿਰਪਾ ਕਰੀ à¨à¨ ਜਗਤ ਕੇ à¨à©‚ਪ ॥੨੫॥
ਸ਼ਸਤà©à¨° ਸ਼ੇਰ ਸਮਰਾਂਤ ਕਰਿ ਸਿੱਪਰਾਰਿ ਸ਼ਮਸ਼ੇਰ ॥ ਮà©à¨•ਤ ਜਾਲ ਜਮ ਕੇ à¨à¨ ਜਿਮੈ ਕਹਿਯੋ ਇਕ ਬੇਰ ॥੨੬॥
ਸੈਫ ਸਰੋਹੀ ਸ਼ੱਤà©à¨° ਅਰਿ ਸਾਰੰਗਾਰਿ ਜਿਹ ਨਾਮ ॥ ਸਦਾ ਹਮਾਰੇ ਚਿਤ ਬਸੋ ਸਦਾ ਕਰੋ ਮਮ ਕਾਮ ॥੨à©à¥¥
ਇਤਿ ਸà©à¨°à©€ ਨਾਮ ਮਾਲਾ ਪà©à¨°à¨¾à¨£à©‡ ਸà©à¨°à©€ à¨à¨—ਉਤੀ ਉਸਤਤ ਪà©à¨°à¨¿à¨¥à¨® ਧਿਆਇ ਸਮਾਪਤਮ ਸਤ੠ਸà©à¨à¨® ਸਤ੠॥
ਕਾਗੜਦੰਗ ਕਾਤੀ ਕਟਾਰੀ ਕੜਾਕੰ
ਤਾਗੜਦੰਗ ਤੀਰੰ ਤà©à¨ªà©±à¨•à©° ਤੜਾਕੰ
à¨à¨¾à¨—ੜਦੰਗ ਨਾਗੜਦੰਗ ਬਾਗੜਦੰਗ ਬਾਜੇ
ਗਾਗੜਦੰਗ ਗਾਜੀ ਮਹਾ ਗਜ ਗਾਜੇ
'ਸੱਚੇ ਰੱਬ ਨਾਲ
|